ਮੇਰਾ ਆਪਣਾ ਨਾ, ਮੇਰਾ ਕਦੇ ਹੋਇਆ ਕੋਈ ਸੀ ਜਿਹਦੇ ਪਿੱਛੇ ਦਿਲ ਰੋਇਆ ਮੇਰਾ ਆਪਣਾ ਨਾ, ਮੇਰਾ ਕਦੇ ਹੋਇਆ ਕੋਈ ਸੀ ਜਿਹਦੇ ਪਿੱਛੇ ਦਿਲ ਰੋਇਆ ਕੋਈ ਸੀ ਮੈਂ ਜਿਹਦੀ ਹੋਈ ਸ ਓ ਮੇਰਾ ਦਿਲ ਤੇ ਜਾਨ ਮੇਰੀ ਸ ਮੇਰੇ ਜਿਸਮ ਦਾ ਹਰ ਕਤਰ ਮੇਰੀ ਰੂਹ ਵੀ ਗੁਲਾਮ ਉਹਦੀ ਸ ਓ ਮੈਥੋ ਦੂਰ ਹੋ ਕੇ ਬੜਾ ਖੁਸ਼ ਹੋਇਆ ਕੋਈ ਸੀ ਜਿਹਦੇ ਪਿੱਛੇ ਦਿਲ ਰੋਇਆ ਕੋਈ ਸੀ ਹਾਂ ਮੇਰਾ ਕੋਈ ਸ ਕੋਈ ਸੀ ਹਾਂ ਮੇਰਾ ਕੋਈ ਸ ਕੇ ਗੱਲ ਦਿਲ ਤੇ ਮੈਂ ਲਾਵੇਈ ਹੋਈ ਏ ਕੇ ਗੱਲ ਦਿਲ ਤੇ ਮੈਂ ਲਾਵੇਈ ਹੋਈ ਏ ਕੇ ਜਿਹਨੇ ਸਾਨੂੰ ਜ਼ਖ਼ਮ ਦਿੱਤ ਜਿਹਨੇ ਸਾਨੂੰ ਜ਼ਖ਼ਮ ਦਿੱਤ ਜੇ ਸਾਡੇ ਘੰਮਾਂ ਦੀ ਦੁਆਈ ਉਹੀ ਏ ਜਿਹਨੇ ਸਾਨੂੰ ਜ਼ਖ਼ਮ ਦਿੱਤ ਜੇ ਸਾਡੇ ਘੰਮਾਂ ਦੀ ਦੁਆਈ ਉਹੀ ਏ ਓਹਦੇ ਇੱਕ ਵੀ ਹੰਜੂ ਆਇਆ ਨਾ ਮਰਜਾਣੇ ਨੂੰ ਮੇਰੇ ਬਿਨ ਜਿਹੜਾ ਮੈਨੂੰ ਕਹਿੰਦਾ ਹੋਣਦਾ ਸੀ ਮੈਂ ਮਰ ਜਾਣਾ ਤੇਰੇ ਬਿਨ ਮੈਂ ਰਾਤ ਲਗਾਵਾਂ ਇੱਕ-ਇੱਕ ਕਰ ਕ ਕੱਟੇਯਾ ਕਟਦਿਆਂ ਨਹੀਂ ਮੈਥ ਨਿਰਮਾਨ ਨੂੰ ਨਹੀਂ ਫਰਕ ਪੈਂਦ ਓਹਦਾ ਸੜ ਜਾਣਾ ਮੇਰੇ ਬਿਨ ਓਹਦੇ ਇੱਕ ਭੀ ਹੰਜੂ ਆਇਆ ਨਾ ਮਰਜਾਣੇ ਨੂੰ ਮੇਰੇ ਬਿਨ ਜੇਰਾ ਮੈਨੂੰ ਕਹਿੰਦਾ ਹੋਣਦਾ ਸੀ ਮੈਂ ਮਰ ਜਾਣਾ ਤੇਰੇ ਬਿਨ ਮੈਂ ਰਾਤ ਲਗਾਵਾਂ ਇੱਕ-ਇੱਕ ਕਰ ਕ ਕੱਟੇਯਾ ਕਟਦਿਆਂ ਨਹੀਂ ਮੈਥ ਨਿਰਮਾਨ ਨੂੰ ਨਹੀਂ ਫਰਕ ਪੈਂਦ ਓਹਦਾ ਸੜ ਜਾਣਾ ਮੇਰੇ ਬਿਨ ਓ ਮੈਥੋ ਦੂਰ ਹੋ ਕੇ ਚੈਨ ਨਾਲ ਸੋਇਆ ਓਨਾ ਕੀ ਪਤਾ ਕੀ ਹਾਲ ਮੇਰਾ ਹੋਇਆ ਮੇਰਾ ਆਪਣਾ ਨਾ ਮੇਰਾ ਕਦੇ ਹੋਇਆ ਕੋਈ ਸੀ ਜਿਹਦੇ ਪਿੱਛੇ ਦਿਲ ਰੋਇਆ ਕੋਈ ਸੀ ਹਾਂ ਮੇਰਾ ਕੋਈ ਸ ਕੋਈ ਸੀ ਹਾਂ ਮੇਰਾ ਕੋਈ ਸ ਵੇ ਅਲਾਹ ਕੈਸੀ ਏ ਦੁਆਈ ਹੋਈ ਏ ਵੇ ਅਲਾਹ ਕੈਸੀ ਏ ਦੁਆਈ ਹੋਈ ਏ ਕੇ ਜਿਹਦਾ ਤੇਥੋਂ ਸਾਥ ਮੰਗਿਆ ਕੇ ਜਿਹਦਾ ਤੇਥੋਂ ਸਾਥ ਮੰਗਿਆ ਜੇ ਸਾਡੀ ਉਹਦੇ ਨਾਲ ਜੁਦਾਈ ਹੋਈ ਏ ਕੇ ਜਿਹਦਾ ਤੇਥੋਂ ਸਾਥ ਮੰਗਿਆ ਜੇ ਸਾਡੀ ਉਹਦੇ ਨਾਲ ਜੁਦਾਈ ਹੋਈ ਏ