ਰਖੈ ਰਖਣਹਾਰ ਅਪੁ ਉਬਾਰਿਉ ਗੁਰ ਕੀ ਪੈਰੀ ਪਾ-eh ਕਾਜ ਸਵਾਰੀਉ ਹੋਆ ਅਪ ਦਇਆਲ ਮਨੋ ਨਾ ਵਿਸਾਰੀਉ ਸਾਧ ਜਨਾਏ ਕੈ ਸੰਗ ਭਵਜਲ ਤਾਰੀਉ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਉ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ