ਹੋ ਮੂਚ ਨੂ ਚਾਢ਼ਵੇ ਸ਼ੌਕ ਨਾਲ ਬੱਟ ਕੁੜਤੇ ਚ ਪੈਨ ਨੀ ਦਿੰਦ ਜਾਦੇ ਤੋਹਰ ਵਾਲੇ ਕੋਕੇ ਪੱਟ ਪੱਟ ਮੁੰਡਾ ਕੱਚ ਕੋਈ ਰਹਿਣ ਨੀ ਦਿੰਦ ਮਾਰਾ ਸੈਲਫ ਗੱਡੀ ਦੀ ਕੁੜੇ ਵਾਹਿਗੁਰੂ ਕਹਿ ਕ ਕਾਟੋ ਲਚਦੀ ਪਈ ਆ ਸਾਡੀ ਫੂਲਾਂ ਉੱਤੇ ਰਹਕ 100 ਮੀਟਰ ਦੇ ਏਰੀਆ ਚ ਪੋਜ਼ਿਟਿਵਿਟੀ ਹੋਉ ਜਿਥੇ ਹੱਸਦੇ ਹੋਵਾਂਗੇ ਅਸੀਂ ਯਾਰਾਂ ਨਾਲ ਬੈਠਕ ਆਖੀ ਯਾਰਾਂ ਦੀ ਕਦੇ ਨ ਕੋਈ ਗੱਲ ਮੋਡੀ ਏ ਨ ਏਈ ਲੰਘ ਜਾਂਦਾ ਮਿਤ੍ਰਾਂ ਦ ਲੰਘ ਜਾਂਦਾ ਮਿਤ੍ਰਾਂ ਦਾ ਦਿਨ ਗੋਰੀਏ ਨੀ ਏਈ ਲੰਘ ਜਾਂਦਾ ਮਿਤ੍ਰਾਂ ਦਾ ਦਿਨ ਗੋਰੀਏ ਕੀਤੋ ਮੁੱਦੇ ਨੀ ਮੇਲਾ ਲੁੱਟੇ ਬਿਨ ਗੋਰੀਏ ਨੀ ਏਈ ਲੰਘ ਜਾਂਦਾ ਮਿਤ੍ਰਾਂ ਦਾ ਦਿਨ ਗੋਰੀਏ ਹੋ ਸਵੇਰ ਉਠ ਉਹਦੇ ਸ਼ੁਕਰਾਨੇ ਨੂ ਨੀ ਭੁਲਦ ਨੀ ਜਿੰਦਗੀ ਦੇ ਮਿੱਠੇ ਹੋਏ ਨਿਸ਼ਾਨੇ ਨੂ ਨੀ ਭੁਲਦ ਹੋ ਸਵੇਰ ਉਠ ਉਹਦੇ ਸ਼ੁਕਰਾਨੇ ਨੂ ਨੀ ਭੁਲਦ ਨੀ ਜਿੰਦਗੀ ਦੇ ਮਿੱਠੇ ਹੋਏ ਨਿਸ਼ਾਨੇ ਨੂ ਨੀ ਭੁਲਦ ਹਰ ਗੱਲ ਮਾਵਾਂ ਨਾਲ ਸ਼ੇਅਰ ਕਰ ਲੈਏ ਪਰ ਸੰਗ ਜਾਏ ਬਾਪੂ ਨਾਲ ਬਾਲਾ ਨੈਯੋ ਖੁਲਦ ਨੋਟ ਖਰਚੇ ਨੀ ਕਦੇ ਗਿਣ ਗਿਣ ਗੋਰੀਏ ਏਈ ਲੰਘ ਜਾਂਦਾ ਮਿਤ੍ਰਾਂ ਦ ਲੰਘ ਜਾਂਦਾ ਮਿਤ੍ਰਾਂ ਦਾ ਦਿਨ ਗੋਰੀਏ ਨੀ ਏਈ ਲੰਘ ਜਾਂਦਾ ਮਿਤ੍ਰਾਂ ਦਾ ਦਿਨ ਗੋਰੀਏ ਕੀਤੋ ਮੁੱਦੇ ਨੀ ਮੇਲਾ ਲੁੱਟੇ ਬਿਨ ਗੋਰੀਏ ਨੀ ਏਈ ਲੰਘ ਜਾਂਦਾ ਮਿਤ੍ਰਾਂ ਦਾ ਦਿਨ ਗੋਰੀਏ ਹੋ ਜਦੋਂ ਦਿਲ ਕਰੇ ਫਾਇਰ ਫੁਰੇ ਕਢ਼ ਲੈਦ ਨੀ ਕਦੇ ਕਦੇ ਚੀਨੇਬਾਜੀਆਂ ਤੇ ਸ਼ੱਡ ਲੈਦ ਹੋ ਇਕ ਸ਼ੌਕ ਮਿਤ੍ਰਾਂ ਨੂ ਘੋੜੀਆਂ ਨੱਚੋਂਦ ਨੀ ਕਦੇ ਕਦੇ ਮਹਫਿਲਾਂ ਚ ਪੇਗ ਸ਼ੇਗ ਲਾਉਂਦ ਹੋ ਅਠਨੇ ਜੇ ਜੌਨ ਡੀਅਰ ਖੇਤਾਂ ਵੱਲ ਕਢ਼ਕੇ ਨ ਲੀਡ ਕਰਕੇ ਹਸਕੀ ਦਾ ਜੋੜਾ ਅੱਗੇ ਭੱਜਕ ਹੋ ਪਾਸਪੋਰਟ ਉੱਤੇ ਵੀਜ਼ੇ ਪਾਉਣੇਕ ਗਲੋਬ ਦ ਨੀ ਰਹ ਨੀ ਹੁੰਦਾ ਪਰ ਸਾਡੇ ਕੋਲੋ ਪਿੰਡ ਸ਼ੱਡਕ ਪਿੰਡ ਮੇਲੇ ਆਲੇ ਰਾਣੀ ਕਿਹੜੀ ਸੁਖ ਲੋੜੀ ਏ ਨੀ ਏਈ ਲੰਘ ਜਾਂਦਾ ਮਿਤ੍ਰਾਂ ਦ ਲੰਘ ਜਾਂਦਾ ਮਿਤ੍ਰਾਂ ਦਾ ਦਿਨ ਗੋਰੀਏ ਨੀ ਏਈ ਲੰਘ ਜਾਂਦਾ ਮਿਤ੍ਰਾਂ ਦਾ ਦਿਨ ਗੋਰੀਏ ਕੀਤੋ ਮੁੱਦੇ ਨੀ ਮੇਲਾ ਲੁੱਟੇ ਬਿਨ ਗੋਰੀਏ ਨੀ ਏਈ ਲੰਘ ਜਾਂਦਾ ਮਿਤ੍ਰਾਂ ਦਾ ਦਿਨ ਗੋਰੀਏ ਹੋ ਪੱਕੀ ਯਾਰੀ ਸਿੱਧੂ ਨਾਲ ਭਾਦੌਦ ਆਲੇ ਖਾਨ ਦ ਬਾਜ਼ੀ ਯਾਰ ਯਾਰਾਂ ਲਈ ਲਾਉਂਦੇ ਆ ਬਿੱਲੋ ਜਾਨ ਦ ਹਿੱਕਾਂ ਉੱਤੇ ਤੱਕ ਲੱਗੇ ਯਾਰੀਆਂ ਦੇ ਤਮਕ ਸਾਰੇ ਹਲ ਹੈਗੇ ਬੰਦਾ ਜਿਹਦਾ ਜਿਵੇਂ ਸਮਝ ਨੀ ਬਿੱਲੋ ਸਾਨੂੰ ਵੈਰੀ ਵੀ ਚਾਹੀਦਾ ਕੋਈ ਜੱਜ ਦਾ ਨ ਹੋਵੇ ਜਿਹਦਾ ਸਾਹਮਣੇ ਹਿੱਖਾਂ ਦੇ ਵਿਚ ਵੱਜਦ ਹੋ ਤਕਰਾਂਗੇ ਆਖਰੀ ਸਾਖਾ ਤੇ ਕੁਝ ਬਣਕ ਨੀ ਚੜ੍ਹਕੇ ਮੈਦਾਨ ਨੀ ਖੜਕ ਸਿੰਘ ਭੱਜਦ ਬਸ ਨਿੱਲੀ ਛੱਤ ਆਲੇ ਅੱਗੇ ਹੱਥ ਜੋੜੀਏ ਨ ਨੀ ਏਈ ਲੰਘ ਜਾਂਦਾ ਮਿਤ੍ਰਾਂ ਦ ਲੰਘ ਜਾਂਦਾ ਮਿਤ੍ਰਾਂ ਦਾ ਦਿਨ ਗੋਰੀਏ ਨੀ ਏਈ ਲੰਘ ਜਾਂਦਾ ਮਿਤ੍ਰਾਂ ਦਾ ਦਿਨ ਗੋਰੀਏ ਕੀਤੋ ਮੁੱਦੇ ਨੀ ਮੇਲਾ ਲੁੱਟੇ ਬਿਨ ਗੋਰੀਏ ਨੀ ਏਈ ਲੰਘ ਜਾਂਦਾ ਮਿਤ੍ਰਾਂ ਦਾ ਦਿਨ ਗੋਰੀਏ