ਮੈਂ ਓਥੋਂ ਆਵਾਂ, ਜਿੱਥੇ ਨੇ ਬਦਾਮੀ ਲੋਕ ਰੰਗ ਦ
ਮੈਂ ਓਥੋਂ ਜਿੱਥੇ ਪੈ ਜਾਵੇ ਪੰਗਾ ਤੇ ਸਿੱਧਾ ਤੰਗ ਦ
ਮੈਂ ਓਹਾਂ ਜਿਨੂੰ ਬਜਨ ਸਲਾਮਾਂ ਜਦੋਂ ਗੇੜਾ ਮਾਰ
ਜਿਨ੍ਹਾਂ ਨੂੰ ਲੋਕੀ ਛੱਡ ਦੇ ਰਹਾਂ ਜਦੋਂ ਲੰਘ ਦੇ ਨ
ਦੇਖੀ ਮੇਡੇ ghost ਖੜਤੀ ਨੀਲੇ ਰੰਗ ਆਲ
ਬੀਬਾ ਮੇਰੀ ਮੇਹਨਤ ਦੇ ਪੈਸੇ ਚੱਕੇ loan'an ਚੋ ਨ

ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone'an ਚੋ ਨ
ਬਡੇ ਐਥੇ ਆਸ਼ਿਕ ਵਿਆਪਾਰੀ, ਜੱਟ ਦੋਨਾ ਚੋ ਨ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ
ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨ

Hustle'an ਅਸੀਂ ਕਰੀਆ ਨੇ, ਐਵੇਂ ਨਾ ਗੁਡੀਆਂ ਚੜੀਆ ਨੇ ਨ
ਬਣਿਆ ਅਸੀਂ ਅੱਡੀਆਂ ਨੇ, ਤਾਹੀਓਂ ਤਾਂ ਮੁੱਛਾਂ ਖੜੀਆ ਨੇ ਨ
ਜੇਬਾਂ full ਭਰੀਆ ਨੇ, ਡੱਬੀਆਂ ਵਿਚ ਰੱਖੀਆਂ ਘੜੀਆ ਨੇ ਨ
ਯਾਰਾਂ ਤੇ ਆਈਆਂ ਜੋ, ਮੈਂ ਆਪ ਛਾਤੀ ਤੇ ਲਾਈਆਂ ਨੇ ਨ
ਕੇਡਾ ਦੇਣੇ ਜੋਗਾ ਏ, ਰੱਖਣੇ ਪੱਧਾ ਅੱਖਾਂ ਵਿਚ
ਬੰਦਾ ਕਿੱਥੋਂ ਬੋਲਦਾ ਪਛਾਣ ਲੈਂਦੇ tone'an ਚੋ ਨ

ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone'an ਚੋ ਨ
ਬਡੇ ਐਥੇ ਆਸ਼ਿਕ ਵਿਆਪਾਰੀ, ਜੱਟ ਦੋਨਾ ਚੋ ਨ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ
ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨ
(ਉਹਨਾ ਚੋ ਨੀ)
(ਜੱਟ ਉਹਨਾ ਚੋ ਨੀ)

ਚੇਤੀ ਕਿੱਥੇ ਹਾਂ ਨੀ ਕਰਦੇ, ਯਾਰ ਹੋਵੇ ਫੇਰ ਨਾ ਨੀ ਕਰਦ
ਯਾਰਾਂ ਦੇ ਨਾਲ ਤੁਰਿਆਂ, ਪਿਆਰ ਕਰਾਂ ਅਸੀਂ ਐਹਸਾਹ ਨੀ ਕਰਦ
ਲੌਂਦੇ ਨੇ ਬਾਜ਼ ਉਡਾਰੀ, ਕਾਂ ਵਾਂਗੂ ਕਾਂ ਕਾਂ ਨੀ ਕਰਦ
ਲੋਕੀ ਸਾਲੇ ਲੌਣ scheme'an, ਲੋਕਾਂ ਦਾ ਅਸੀਂ ਤਾਂ ਨੀ ਕਰਦ

ਮੈਂ ਓਹਨੀ ਜੇਡੇ ਹਵਾ ਚ ਰੱਖਣੇ ਰਹਿੰਦੇ ਤਪਦ
ਮੈਂ ਓਹਾਂ ਜੇਡੇ sapp'an ਦੀ ਸਿਰੀ ਨੂੰ ਬੀਬਾ ਨਪਦ
ਨੀ ਮੈਂ ਓਹਨੀ ਜੇਡੇ ਰੱਖਦੇ ਨੀ ਯਾਦ, ਨੀਲੀ ਛੱਤ ਆਲ
ਮੈਂ ਓਹਾਂ ਜੇਡੇ ਤੜਕੇ-ਸਵੇਰੇ ਨਾਮ ਜਪਦ
ਮੈਂਨੂੰ ਕਹਿੰਦੀ ਤੇਰਾ ਹੀ H Aujle, ਜੋ ਚਲੀ ਜਾਂਦ
ਗੁੱਟ ਚੱਕਾ taim ਜਦੋਂ ਦੇਖਾਂ Daytona ਚੋ ਨ

ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone'an ਚੋ ਨ
ਬਡੇ ਐਥੇ ਆਸ਼ਿਕ ਵਿਆਪਾਰੀ, ਜੱਟ ਦੋਨਾ ਚੋ ਨ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ
ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨ
ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨ
ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ
ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨ
    Página 1 / 1

    Letras y título
    Acordes y artista

    restablecer los ajustes
    OK