ਨੀ ਤੇਰੇ ਸੁਫ਼ਨੇ ਦੇ ਵਿਚ ਸੋਹਣਿਆ ਨੀ ਤੇਰੇ ਸੁਫ਼ਨੇ ਦੇ ਵਿਚ ਸੋਹਣਿਆ ਸਾਨੂੰ ਵੀ ਕਦੀ ਆਵਣ-ਜਾਵਣ ਦੇ ਨੀ ਤੇਰੇ ਸੁਫ਼ਨੇ ਦੇ ਵਿਚ ਸੋਹਣਿਆ ਸਾਨੂੰ ਵੀ ਕਦੀ ਆਵਣ-ਜਾਵਣ ਦੇ ਸੂਨੀ ਹੈ ਤੇਰੀਆਂ ਦਿਲਾਂ ਦੀ ਗੱਲੀਆਂ ਸਾਨੂੰ ਵੀ ਕਦੀ ਆਵਣ-ਜਾਵਣ ਦੇ मेरे अंबर में आके जो ठहरा है है वो सूरज नहीं, तेरा चेहरा है ज़्यादा सोने से भी जो सुनहरा है सजरा, सजरा, सजरा, सजरा ਤੇਰੇ ਤੋ ਦਿਲ ਨੂੰ ਲਗਾ ਕੇ ਸੋਹਣਿਆ ਤੇਰੇ ਤੋ ਦਿਲ ਨੂੰ ਲਗਾ ਕੇ ਸੋਹਣਿਆ ਸਾਨੂੰ ਵੀ ਕਦੀ ਜਸ਼ਨ ਮਨਾਵਣ ਦੇ ਨੀ ਤੇਰੇ ਸੁਫ਼ਨੇ ਦੇ ਵਿਚ ਸੋਹਣਿਆ ਸਾਨੂੰ ਵੀ ਕਦੀ ਆਵਣ-ਜਾਵਣ ਦੇ ਸੂਨੀ ਹੈ ਤੇਰੀਆਂ ਦਿਲਾਂ ਦੀਆਂ ਗੱਲੀਆਂ ਸਾਨੂੰ ਵੀ ਕਦੀ ਆਵਣ-ਜਾਵਣ ਦੇ सारा जहाँ मिले भी तो मेरे लिए नाम का है हाँ, तुझसे जुदा नाता है जो वो ही तो बस काम है ज़िंदगी और लगती है ज़्यादा मुझे ख़ुशनुमा क्यूँ तेरे साथ में दिल को देता है यारा तसल्ली तू वैसे ही जैसे के बरसात है ਰੁੱਖੀ ਤਰਸਦੀ ਜ਼ਮੀਨ ਪੇ ਸੋਹਣਿਆ ਰੁੱਖੀ ਤਰਸਦੀ ਜ਼ਮੀਨ ਪੇ ਸੋਹਣਿਆ ਬਰਸ ਦੇ ਨੇ ਬਾਦਲ ਸਾਵਣ ਦੇ ਨੀ ਤੇਰੇ ਸੁਫ਼ਨੇ ਦੇ ਵਿਚ ਸੋਹਣਿਆ ਸਾਨੂੰ ਵੀ ਕਦੀ ਆਵਣ-ਜਾਵਣ ਦੇ ਸੂਨੀ ਹੈ ਤੇਰੀਆਂ ਦਿਲਾਂ ਦੀਆਂ ਗੱਲੀਆਂ ਸਾਨੂੰ ਵੀ ਕਦੀ ਆਵਣ-ਜਾਵਣ ਦੇ (ਸੋਹਣਿਆ) सवालों में मेरे तू ही तू (ਸੋਹਣਿਆ) ख़यालों में मेरे तू ही तू (ਸੋਹਣਿਆ) ख़यालों में ही तेरे ਸਾਨੂੰ ਵੀ ਕਦੀ ਆਵਣ-ਜਾਵਣ ਦੇ (ਸੋਹਣਿਆ) तुझी से नींदें बेताब हैं (ਸੋਹਣਿਆ) जागे में भी तेरा ख़्वाब है (ਸੋਹਣਿਆ) तू ख़्वाबों ही तेरे ਸਾਨੂੰ ਵੀ ਕਦੀ ਆਵਣ-ਜਾਵਣ ਦੇ ਕਦੀ ਆਵਣ-ਜਾਵਣ ਦੇ ਆਵਣ-ਜਾਵਣ ਦੇ ਆਵਣ-ਜਾਵਣ