ਘਿਰ-ਘਿਰ ਬੱਦਲ ਬਰਸਣਗੇ ਜਦ ਤੀਰ ਮਿਲਣ ਦੋ ਰਾਹਵਾਂ ਦੇ You better watch your head ਘਿਰ-ਘਿਰ ਬੱਦਲ ਬਰਸਣਗੇ ਹੁਣ ਬਦਲੇ ਰੁੱਖ ਹਵਾਵਾਂ ਦੇ You better watch your head ਆਈ ਅੱਖਾਂ ਤੇ ਆਈ ਮੇਰੀ ਸਰਦਾਰੀ ਆਰੀ-ਆਰੀ-ਆਰੀ ਆਰੀ-ਆਰੀ-ਆਰੀ, ਵੇ ਤੇਰੀ-ਮੇਰੀ ਇੱਕ ਜਿੰਦੜੀ ਲੈਗੀ ਲੁੱਟ ਜਿੰਦ ਸਾਰੀ ਵੇ ਤੇਰੀ-ਮੇਰੀ, ਆਰੀ-ਆਰੀ-ਆਰੀ ਓ ਮੇਰੇ ਦਿਲ ਦੀ ਬਾਜ਼ੀ ਅੱਗੇ ਕੋਈ ਦਰਦ ਬੜਾ ਨਾ ਕੋਈ ਦਰਦ ਬੜਾ ਨਾ ਲੱਗੇ ਸਾਰੀ ਦੁਨੀਆਦਾਰੀ ਠੱਗੇ ਮੇਰੀ ਜਾਨ ਤੇਰੇ ਤੋਂ ਵਾਰੀ ਆਰੀ-ਆਰੀ-ਆਰੀ ਆਰੀ-ਆਰੀ-ਆਰੀ, ਵੇ ਤੇਰੀ-ਮੇਰੀ ਇੱਕ ਜਿੰਦੜੀ ਲੈਗੀ ਲੁੱਟ ਜਿੰਦ ਸਾਰੀ ਵੇ ਤੇਰੀ-ਮੇਰੀ, ਆਰੀ-ਆਰੀ-ਆਰੀ Yo, my father raised me a winner I would kill for my people, it don't make me a sinner From the coast to the plains Everybody know the name I'm coming for 'em, we got bills to maintain Bitch you got an ego, shouldn't fuck with me though I make all this money like I'm running a casino G code, know I got that power in my genome Cut the bluff, can you stand up? What's between those? Pop up heads to the paper like they were crossing on each other I'll make a deputy bet to me, I'll make a couple bother Craziest turn the laziest problem to a product Hustler probably profit 'cause I was profitable Profit words of mother, words of mother Two hands on they neck like I was turning butter So hot-headed, if I go to sleep, I'll probably burn the covers Burn the covers, if the covers burn, I gotta turn the mattress Hoping the first pick you wanted a pic like a wordy caption ਵਾਰੀ ਵਰਸੀ ਖ਼ਟਣ ਗਿਆ ਸੀ, ਖ਼ਟ ਕੇ ਲਿਆਂਦਾ ਪਤਾਸਾ ਵਾਰੀ, ਵਾਰੀ ਵਰਸੀ ਖ਼ਟਣ ਗਿਆ ਸੀ, ਖ਼ਟ ਕੇ ਲਿਆਂਦਾ ਪਤਾਸਾ ਕੇ ਮਿੱਤਰਾਂ ਨੂੰ ਮਾਰ ਗਿਆ, ਮਾਰ ਗਿਆ ਵੇ ਤੇਰਾ ਹਾਸਾ ਮਿੱਤਰਾਂ ਨੂੰ ਮਾਰ ਗਿਆ, ਮਾਰ ਗਿਆ ਵੇ ਤੇਰਾ ਹਾਸਾ ਖ਼ੈਰ-ਖ਼ਬਰ ਮੈਂ ਤੇਰੀ ਲੈ ਲੈਣੀ ਸੋਹਣੇ ਯਾਰ ਵੇ (Better watch your head) ਪ੍ਰੀਤ ਪਰਾਖਤਾ ਤੇਰਾ ਜਗ ਬੈਰੀ ਹੋਇਆ ਮੇਰਾ (Better watch your head) ਜਾਣੇ ਤੂੰ ਹੀ, ਬੱਸ ਜਾਣੇ ਮੇਰੀ ਦਿਲਦਾਰੀ ਆਰੀ-ਆਰੀ-ਆਰੀ ਆਰੀ-ਆਰੀ-ਆਰੀ, ਵੇ ਤੇਰੀ-ਮੇਰੀ ਇੱਕ ਜਿੰਦੜੀ ਲੈਗੀ ਲੁੱਟ ਜਿੰਦ ਸਾਰੀ ਵੇ ਤੇਰੀ-ਮੇਰੀ, ਆਰੀ-ਆਰੀ-ਆਰੀ ਓ ਮੇਰੇ ਦਿਲ ਦੀ ਬਾਜ਼ੀ ਅੱਗੇ ਕੋਈ ਦਰਦ ਬੜਾ ਨਾ ਕੋਈ ਦਰਦ ਬੜਾ ਨਾ ਲੱਗੇ ਸਾਰੀ ਦੁਨੀਆਦਾਰੀ ਠੱਗੇ ਵੇ ਮੈਂ ਜਾਨ ਤੇਰੇ ਤੋਂ ਵਾਰੀ ਆਰੀ-ਆਰੀ-ਆਰੀ, ਆਰੀ-ਆਰੀ-ਆਰੀ ਆਰੀ-ਆਰੀ-ਆਰੀ, ਵੇ ਤੇਰੀ-ਮੇਰੀ ਇੱਕ ਜਿੰਦੜੀ ਲੈਗੀ ਲੁੱਟ ਜਿੰਦ ਸਾਰੀ ਵੇ ਤੇਰੀ-ਮੇਰੀ, ਆਰੀ-ਆਰੀ-ਆਰੀ