Continúa después del anuncio

    Ayy

    Housefull ਵਿਕਦੇ ਆਂ ਸ਼
    Downtown ਲੱਗੇ billboard
    Backdoor ਖੜੀ ਕਾਲੀ ghost
    ਦੇਖ ਲੈ ਉਡਾਉਂਦੇ ਮੁੰਡੇ ਹੋਸ

    Record label ਲੱਗੇ ਆਂ line'an 'ਚ
    ਗੱਲ ਬਾਤ ਹੁੰਦੀ ਆਂ sign'an 'ਚ
    ਯਾਰ ਦਿਵੇ ਕਰਦੇ ਆਂ fame'an 'ਚ
    ਮੱਗ ਸਾਡੇ ਆਉਂਦੇ ਆਂ van'an 'ਚ

    Private ਕਰਦੇ ਆਂ board
    Backyard ਲੱਗੇ lakeshore

    Housefull ਵਿਕਦੇ ਆਂ ਸ਼
    Downtown ਲੱਗੇ billboard
    Backdoor ਖੜੀ ਕਾਲੀ ghost
    ਦੇਖ ਲੈ ਉਡਾਉਂਦੇ ਮੁੰਡੇ ਹੋਸ

    Continúa después del anuncio

    barrio ਬਣੇ uptown ਮੇਟ
    Links ਸਾਰੇ interstate
    Collabs ਮੇਰੀ ਕਰਦੇ ਆਂ wait
    Goddamn, ਤੂੰ ਪੁਸ਼ਦੀ ਆਂ date

    Head down ਕਰਾਵੇ crossbow
    Although ਨੇ ਰੱਖੇ longnose
    Speedboat ਕਰੇ mind blow
    ਹੋਵਾਂ ਜਦੋਂ low, I keep it on toes

    ਜਾਇਏ ਜਿਥੇ ਉੱਤੇ ਵਿਕ
    millis 'ਚ ਕਰਚੇ, milli 'ਚ ਪ
    yacht ਸਾਡੀ ਲੱਗਦੀ ਆਂ bay
    ਯਾਰੀ ਸਾਡੀ ਆਉਂਦੀ one-way

    ਪਿੰਡ ਘੋੜਿਆਂ ਤੇ ਅੱਥੇ ਲੰਬ
    ਬਸ ਯਾਰ ਕੱਠੀ ਕਰਦੇ ਆਂ dough

    Housefull ਵਿਕਦੇ ਆਂ ਸ਼
    Downtown ਲੱਗੇ billboard
    Backdoor ਖੜੀ ਕਾਲੀ ghost
    ਦੇਖ ਲੈ ਉਡਾਉਂਦੇ ਮੁੰਡੇ ਹੋਸ

    Follow ਕਰੇ lapd
    ਯਾਰ ਤਾਂ ਮੂਵ ਕਰਦੇ ਆਂ freely
    Windows down, ਮਹੌਲ ਆਂ breezy
    ਕਰਦਾ ਨਾ like circle ਮੈਂ ਚੀਜ

    brisbane, ਕਦੇ moscow
    I'ma pull up with the hoes and woes
    Enemies ਕਰਤੇ ਆਂ smoke
    bellaire cruise ਕਰੇ ghost

    La cruise ਕਰੇ ghost
    La cruise ਕਰੇ ghost
    La cruise ਕਰੇ ghost

    Información de la canción

    Composición: Jassajxtt y Thiarajxtt

    ¿Los datos están equivocados?

    Enviar revisión