Cifra Club

Morni

Diljit Dosanjh

Aún no tenemos los acordes de esta canción.

ਓ ਨਿਕਲੇ ਆ ਜੱਟ ਬੈਲ ਤੇ
ਹਰ ਗੱਲ ਚ ਫੁੱਲਾਂ ਦੇ ਪੈਂਦੇ
ਬਦਲੇ ਜੱਟਾਂ ਦੇ ਪੁੱਤ ਨੀ
ਗਿਣ-ਗਿਣ ਕੇ ਸੋਹਣੀਏ ਲੈਂਦੇ

ਗੈਰ-ਜਾਲੀ ਦਾ ਗਲੌਕ ਫੜਿਆ
ਤੇਰੀ ਅੱਖ ਨੇ ਕਰਾ ਤੇ ਕਾਰੇ
ਮਾਂ ਦਿਏ ਮੋਰਨੀਏ ਮੋਰਨੀਏ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ

ਓ ਸਾਈਡ ਉੱਤੇ ਪੀਸ ਲੱਗਿਆ
ਚਾਰੇ ਜੱਟੀਏ ਟਰੈਕ ਸੂਟ ਕਾਲੇ
ਤੇਰੇ ਨਾਲ ਪਿਆਰ ਚੱਲਦਾ
ਵੈਰ ਚੱਲਦੇ ਚੰਦਰੀਏ ਬਾਰ੍ਹੇ

ਚੱਪਿਆ ਆ ਪੈਰ ਸੋਹਣੀਏ
ਲੂਈ ਵੁਈਤੋਂ ਦਾ ਵੈਰੀ ਦੀ ਹਿੱਕ ਉੱਤੇ
ਜੱਟ ਏਰੀਆ ਚ ਘੁੰਮਦੇ
ਵੇਖ ਓ ਦਿਨ ਦੇ ਵੈਰੀ ਨਹੀਂ ਸੁੱਤੇ

ਜਿਹੰਨੇ ਤੇਰੀ ਚੁੰਨੀ ਉੱਤੇ ਨੀ
ਓਹਨੇ ਗੱਭਰੂ ਦਿਖਾਉਂਦਾ ਤਾਰੇ
ਓ ਜੱਟ ਤੋਂ ਨਾ ਬਿਨਾ ਪੁੱਛਿਆ
ਕਦੇ ਹੁੱਡ ਚ ਉੱਡੇ ਨਾ ਪੰਛੀ

ਦੋਸਾਂਝਾਂ ਆਲਾ ਨਾਲ ਖੜਿਆ
ਤੇਰਾ ਚੰਨੀ ਨੱਟਾਂ ਕਰੇ ਸਰਪੰਚੀ
ਨੀ ਬੈਗਟੈੱਲ ਬੈਗ ਫੂਕ ਤਾ
ਤੇਰੀ ਸਹੇਲੀਆਂ ਨੂੰ ਕਰਨੀ ਆ ਰੋਟੀ

ਨੀ ਪੀੜੀਆਂ ਚ ਖਾਉ ਬੱਲੀਏ
ਕਰੀ ਜੱਟ ਨੇ ਕਮਾਈ ਬੜੀ ਮੋਟੀ
ਖਬਰਾਂ ਚ ਯਾਰ ਆ ਗਿਆ
ਬੋਲ ਬੋਲਦਾ ਆ ਜੱਟੀਏ ਕਰਾਰੇ

Otros videos de esta canción
    0 visualizaciones

    Afinación de los acordes

    Afinador en línea

    Ops (: Contenido disponible solo en portugués.
    OK