ਓ ਨਿਕਲੇ ਆ ਜੱਟ ਬੈਲ ਤੇ ਹਰ ਗੱਲ ਚ ਫੁੱਲਾਂ ਦੇ ਪੈਂਦੇ ਬਦਲੇ ਜੱਟਾਂ ਦੇ ਪੁੱਤ ਨੀ ਗਿਣ-ਗਿਣ ਕੇ ਸੋਹਣੀਏ ਲੈਂਦੇ ਗੈਰ-ਜਾਲੀ ਦਾ ਗਲੌਕ ਫੜਿਆ ਤੇਰੀ ਅੱਖ ਨੇ ਕਰਾ ਤੇ ਕਾਰੇ ਮਾਂ ਦਿਏ ਮੋਰਨੀਏ ਮੋਰਨੀਏ ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ ਓ ਸਾਈਡ ਉੱਤੇ ਪੀਸ ਲੱਗਿਆ ਚਾਰੇ ਜੱਟੀਏ ਟਰੈਕ ਸੂਟ ਕਾਲੇ ਤੇਰੇ ਨਾਲ ਪਿਆਰ ਚੱਲਦਾ ਵੈਰ ਚੱਲਦੇ ਚੰਦਰੀਏ ਬਾਰ੍ਹੇ ਚੱਪਿਆ ਆ ਪੈਰ ਸੋਹਣੀਏ ਲੂਈ ਵੁਈਤੋਂ ਦਾ ਵੈਰੀ ਦੀ ਹਿੱਕ ਉੱਤੇ ਜੱਟ ਏਰੀਆ ਚ ਘੁੰਮਦੇ ਵੇਖ ਓ ਦਿਨ ਦੇ ਵੈਰੀ ਨਹੀਂ ਸੁੱਤੇ ਜਿਹੰਨੇ ਤੇਰੀ ਚੁੰਨੀ ਉੱਤੇ ਨੀ ਓਹਨੇ ਗੱਭਰੂ ਦਿਖਾਉਂਦਾ ਤਾਰੇ ਓ ਜੱਟ ਤੋਂ ਨਾ ਬਿਨਾ ਪੁੱਛਿਆ ਕਦੇ ਹੁੱਡ ਚ ਉੱਡੇ ਨਾ ਪੰਛੀ ਦੋਸਾਂਝਾਂ ਆਲਾ ਨਾਲ ਖੜਿਆ ਤੇਰਾ ਚੰਨੀ ਨੱਟਾਂ ਕਰੇ ਸਰਪੰਚੀ ਨੀ ਬੈਗਟੈੱਲ ਬੈਗ ਫੂਕ ਤਾ ਤੇਰੀ ਸਹੇਲੀਆਂ ਨੂੰ ਕਰਨੀ ਆ ਰੋਟੀ ਨੀ ਪੀੜੀਆਂ ਚ ਖਾਉ ਬੱਲੀਏ ਕਰੀ ਜੱਟ ਨੇ ਕਮਾਈ ਬੜੀ ਮੋਟੀ ਖਬਰਾਂ ਚ ਯਾਰ ਆ ਗਿਆ ਬੋਲ ਬੋਲਦਾ ਆ ਜੱਟੀਏ ਕਰਾਰੇ