MF Gabhru!

Karan Aujla

    Continues after the ad

    Yeah!
    (I'm a motherfuckin' yeah)
    (I'm a, I'm a, I'm a, I'm a motherfuckin' yeah)

    I'm a motherfuckin' ਗੱਭਰੂ, ਪੁੱਤ ਪੰਜਾਬ ਦ
    ਜਦੋਂ ਤੁਰਦਾ ਤਾਂ ਸ਼ੇਰ ਵਾਂਗੂ ਜਾਪਦ
    ਪਾਵੇਂ ਪੈਰਿਸ 'ਚ ਲੀੜਾ ਲੱਖ-ਲੱਖ ਦਾ ਨ
    ਪੱਟੂ ਪਿੰਡ ਬਨਕੇ ਚਾਦਰਾ ਰੱਖਦ
    I'm a motherfuckin' ਗੱਭਰੂ, ਪੁੱਤ ਪੰਜਾਬ ਦ
    ਸਿੱਕਾ ਖੋਟਾ ਸੀ ਡਾਲਰ ਅੱਜ ਛਾਪਦ
    ਬਾਹਰ ਖੜ੍ਹਕੇ ਜ਼ਮਾਨਾ ਸਾਰਾ ਤੱਕਦਾ ਨ
    ਪੱਟੂ ਪਿੰਡ ਬਨਕੇ ਚਾਦਰਾ ਰੱਖਦ

    Time ਮਿੰਟ ਦਾ ਵੀ ਹੈ ਨੀ ਸ਼ੌਂਕੀ ਘੜੀਆਂ ਦ
    ਜੱਟ ਸੋਹਣੀਏ dream ਇੱਥੇ ਬੜੀਆਂ ਦ
    ਦੇਖ ਕੁੜਤੇ ਦਾ look ਨਾਰਾਂ fan ਹੋ ਗਈਆ
    ਨੀ ਮੈਂ ਦੇਵਾਂ ਨਾ ਜਵਾਬ ਮੁੜ੍ਹੇ ਖੜ੍ਹੀਆਂ ਦ
    ਹੋ ਜੱਟ ਅਣਖੀ ਰਕਾਨੇ ਸ਼ੌਂਕੀ ਅੜੀਆਂ ਦ
    ਤੇ ਠੇਕਾ ਅਸੀਂਓ ਲਿਆ ਹੈ ਹਿੱਕਾਂ ਸਾੜੀਆਂ ਦ
    ਅਸੀਂ ਰਹਿੰਦੇ ਓਸ ਰੱਬ ਦੇ ਸਰੂਰ ਵਿੱਚ ਨ
    ਇਹ ਤੈਨੂੰ ਨਹੀਂ ਪੱਤਾ ਅੱਖਾਂ ਚੜ੍ਹੀਆਂ ਦ

    ਲੱਗਦੀ ਤੂੰ ਬੱਲੀਏ, ਫੁੱਲ ਗੁਲਾਬ ਦ
    ਦਿਲ ਤੇਰੇ ਉੱਤੇ ਆ ਗਿਆ ਜਨਾਬ ਦ

    ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ ਨ
    ਪੱਟੂ ਪਿੰਡ ਬਨਕੇ ਚਾਦਰਾ ਰੱਖਦ
    I'm a motherfuckin' ਗੱਭਰੂ, ਪੁੱਤ ਪੰਜਾਬ ਦ
    ਗੱਡੀ ਰੱਬ ਵੱਲ ਸਿੱਧੀ gear top ਦ
    ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ ਨ
    ਪੱਟੂ ਪਿੰਡ ਬਣਕੇ ਚਾਦਰਾ ਰੱਖਦ

    Continues after the ad

    (I'm a motherfuckin' yeah)
    I'm a motherfuckin' ਗੱਭਰ
    (I'm a, I'm a, I'm a, I'm a motherfuckin' yeah)
    I'm a motherfuckin' ਗੱਭਰੂ (man like Ikky)

    ਬੀਬਾ, ਰੱਖਿਆ ਨੀ ਪੈਸਾ ਜੋੜ ਜੋੜ ਜੱਟ ਦ
    ਕਾਹਦੀ ਲੀੜ੍ਹੇਆਂ 'ਤੇ ਲੱਗਿਆ ਕਰੋੜ ਜੱਟ ਦ
    ਨੀ ਸਾਲੇ ਕਹਿੰਦੇ ਰਹਿੰਦੇ ਔਜਲੇ ਨਾਲ ਬੈਠਣਾ, ਕੁੜ
    ਮੈਂ ਕਿਹਾ, ਮਿੰਟ ਵੀ ਹੋਣਾ ਨੀ afford ਜੱਟ ਦ
    ਨੀ ਮਾਰੇ ਵੈਰੀ ਨੂੰ ਫਰਾਟੇ, ਬੀਬਾ, ਫੋਰਡ ਜੱਟ ਦ
    ਜਦੋਂ road ਉੱਤੋਂ ਲੰਘੇ ਸਾਰਾ road ਜੱਟ ਦ
    ਨੀ ਬੜੇ ਫਿਰਦੇ ਰਕਾਨੇ ਕਹਿੰਦੇ ਤੋੜਨਾ ਇਹਨ
    ਪਰ ਲੱਭਿਆ ਹਲੇ ਨੀ ਕੀਤੇ ਤੋੜ੍ਹ ਜੱਟ ਦ

    ਚੱਲਦਾ ਹੈ, ਬੱਲੀਏ, ਨਾਮ ਨਵਾਬ ਦ
    ਮੈਂ ਕਿਹਾ, ਜੰਮਿਆ ਨੀ ਕੋਈ ਮੇਰੇ ਹਿਸਾਬ ਦ

    ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ ਨ
    ਪੱਟੂ ਪਿੰਡ ਬਨਕੇ ਚਾਦਰਾ ਰੱਖਦ
    I'm a motherfuckin' ਗੱਭਰੂ, ਪੁੱਤ ਪੰਜਾਬ ਦ
    ਗੱਡੀ ਰੱਬ ਵੱਲ ਸਿੱਧੀ gear top ਦ
    ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ ਨ
    ਪੱਟੂ ਪਿੰਡ ਬਨਕੇ ਚਾਦਰਾ ਰੱਖਦ

    (I'm a motherfuckin' yeah)
    I'm a motherfuckin' ਗੱਭਰ
    (I'm a, I'm a, I'm a, I'm a motherfuckin' yeah)
    I'm a motherfuckin' ਗੱਭਰੂ (man like Ikky)

    ਅਸੀਂ ਮੰਗਦੇ ਨੀ ਬਾਬਾ ਆਪੇ ਕਰੇ ਪੂਰੀਆ
    ਸਾਥੋਂ ਜਰੀਆਂ ਨੀ ਜਾਂਦੀਆਂ ਯਾਰਾਂ ਤੋਂ ਦੂਰੀਆ
    ਸਾਨੂੰ ਕੰਗਣੇ, ਪਰਾਂਦੇ ਕਿੱਥੇ ਪੱਟ ਲੈਣਗੇ?
    ਅਸੀਂ ਓਹ ਹਾਂ ਜੋ ਵੈਰੀ ਦੇ ਪਵਾਉਂਦੇ ਚੂੜੀਆ
    ਸਾਨੂੰ ਬੇਬੇਆਂ ਖਵਾਉਣ ਕੁੱਟ-ਕੁੱਟ ਚੂਰੀਆ
    ਦੰਦ ਮਾਰਾ ਸਵੇਰੇ ਸ਼ਾਮੀ, ਚੂੰਘੇ ਬੂਰੀਆ
    ਮੈਂ ਕਿਹਾ ਦੇਖਲਾ ਸਰੀਰ, ਬੀਬਾ ਚਾਹਣੇਆ ਪਿਆ ਨ
    ਪਈ ਪੱਟ 'ਤੇ ਕਲੇਹਰੀ, ਅੱਖ ਵੱਟੇ ਘੂਰੀਆ

    ਲੱਗਦੀ ਤੂੰ, ਬੱਲੀਏ, ਪੈੱਗ ਸ਼ਰਾਬ ਦ
    ਚੱਲ, ਚੱਲੀਏ ਕਿੱਥੇ ਨੂੰ ਕਰ ਰਵਤ

    ਪਾਵੇ ਪੈਰਿਸ 'ਚ ਲੀੜਾ ਲੱਖ-ਲੱਖ ਦਾ ਨ
    ਪੱਟੂ ਪਿੰਡ ਬਨਕੇ ਚਾਦਰਾ ਰੱਖਦ
    I'm a motherfuckin' ਗੱਭਰੂ, ਪੁੱਤ ਪੰਜਾਬ ਦ
    ਸਿੱਕਾ ਖੋਟਾ ਸੀ ਡਾਲਰ ਅੱਜ ਛਾਪਦ
    ਬਾਹਰ ਖੜ੍ਹਕੇ ਜ਼ਮਾਨਾ ਸਾਰਾ ਤੱਕਦਾ ਨ
    ਪੱਟੂ ਪਿੰਡ ਬਣਕੇ ਚਾਦਰਾ ਰੱਖਦ

    (I'm muthafuckin' yeah)
    I'm a motherfuckin' ਗੱਭਰ
    (I'm a, I'm a, I'm a, I'm a motherfuckin' yeah)
    I'm a motherfuckin' ਗੱਭਰ
    (I'm a, I'm a, I'm a, I'm a motherfuckin' yeah)
    I'm a motherfuckin' ਗੱਭਰ
    (I'm a, I'm a, I'm a, I'm a motherfuckin' yeah)
    (I'm a motherfuckin' ਗੱਭਰੂ)

    Song details

    Composition:

    Did you see an error?

    Enviar revisão