Cifra Club

Aavan Jaavan (feat. Nikhita Gandhi)

Arijit Singh

Aún no tenemos los acordes de esta canción.

ਨੀ ਤੇਰੇ ਸੁਫ਼ਨੇ ਦੇ ਵਿੱਚ ਸੋਹਣਿਆ
ਨੀ ਤੇਰੇ ਸੁਫ਼ਨੇ ਦੇ ਵਿੱਚ ਸੋਹਣਿਆ
ਸਾਨੂੰ ਵੀ ਕਦੀ ਆਵਾਂ ਜਾਵਾਂ ਦੇ

ਨੀ ਤੇਰੇ ਸੁਫ਼ਨੇ ਦੇ ਵਿੱਚ ਸੋਹਣਿਆ
ਸਾਨੂੰ ਵੀ ਕਦੀ ਆਵਾਂ ਜਾਵਾਂ ਦੇ
ਸੂਣੀ ਹੈਂ ਤੇਰੀਆਂ ਦਿਲਾਂ ਦੀ ਗਲੀਆਂ
ਸਾਨੂੰ ਵੀ ਕਦੀ ਆਵਾਂ ਜਾਵਾਂ ਦੇ

ਮੇਰੇ ਅੰਬਰ ਮੇਂ ਆ ਕੇ ਜੋ ਠਹਿਰਾ ਹੈ
ਹੈ ਵੋ ਸੂਰਜ ਨਹੀਂ, ਤੇਰਾ ਚਿਹਰਾ ਹੈ
ਜ਼ਿਆਦਾ ਸੋਨੇ ਸੇ ਭੀ ਜੋ ਸੁਨਹਿਰਾ ਹੈ
ਸਜਰਾ, ਸਜਰਾ, ਸਜਰਾ, ਸਜਰਾ

ਤੇਰੇ ਤੋ ਦਿਲ ਨੂੰ ਲਗਾ ਕੇ ਸੋਹਣਿਆ
ਤੇਰੇ ਤੋ ਦਿਲ ਨੂੰ ਲਗਾ ਕੇ ਸੋਹਣਿਆ
ਸਾਨੂੰ ਭੀ ਕਦੀ ਜਸ਼ਨ ਮਨਾਵਾਂ ਦੇ

ਨੀ ਤੇਰੇ ਸੁਫ਼ਨੇ ਦੇ ਵਿੱਚ ਸੋਹਣੇਆ
ਸਾਨੂੰ ਵੀ ਕਦੀ ਆਵਾਂ ਜਾਵਾਂ ਦੇ
ਸੂਣੀ ਹੈਂ ਤੇਰੀਆਂ ਦਿਲਾਂ ਦੀ ਗਲੀਆਂ
ਸਾਨੂੰ ਵੀ ਕਦੀ ਆਵਾਂ ਜਾਵਾਂ ਦੇ

ਸਾਰਾ ਜਹਾਂ ਮਿਲੇ ਭੀ ਤੋ
ਮੇਰੇ ਲਈ ਨਾਮ ਕਾ ਹੈ
ਹਾਂ, ਤੁਝਸੇ ਜੁਦਾ ਨਾਤਾ ਹੈ ਜੋ
ਵੋਹੀ ਤੋ ਬਸ ਕਾਮ ਹੈ

ਜ਼ਿੰਦਗੀ ਔਰ ਲਗਤੀ ਹੈ ਜ਼ਿਆਦਾ
ਮੁਝੇ ਖੁਸ਼ਨੁਮਾ ਕਿਓਂ ਤੇਰੇ ਸਾਥ ਮੇਂ
ਦਿਲ ਕੋ ਦੇਤਾ ਹੈ ਯਾਰਾ ਤਸੱਲੀ
ਤੂ ਵੈਸੇ ਹੀ ਜੈਸੇ ਕੇ ਬਰਸਾਤ ਮੇਂ

ਰੂਖ਼ੀ ਤਰਸਦੀ ਜ਼ਮੀਨ ਪੇ ਸੋਹਣਿਆ
ਰੂਖ਼ੀ ਤਰਸਦੀ ਜ਼ਮੀਨ ਪੇ ਸੋਹਣਿਆ
ਬਰਸ ਦੇ ਨੇ ਬਾਦਲ ਸਾਵਣ ਦੇ

ਨੀ ਤੇਰੇ ਸੁਫ਼ਨੇ ਦੇ ਵਿੱਚ ਸੋਹਣਿਆ
ਸਾਨੂੰ ਵੀ ਕਦੀ ਆਵਾਂ ਜਾਵਾਂ ਦੇ
ਸੂਣੀ ਹੈਂ ਤੇਰੀਆਂ ਦਿਲਾਂ ਦੀ ਗਲੀਆਂ
ਸਾਨੂੰ ਵੀ ਕਦੀ ਆਵਾਂ ਜਾਵਾਂ ਦੇ

ਸੋਹਣਿਆ
ਸਵਾਲੋਂ ਮੇਂ ਮੇਰੇ ਤੂੰ ਹੀ ਤੂੰ
ਸੋਹਣਿਆ
ਖ਼ਿਆਲੋਂ ਮੇਂ ਮੇਰੇ ਤੂੰ ਹੀ ਤੂੰ
ਸੋਹਣਿਆ
ਖ਼ਿਆਲੋਂ ਮੇਂ ਹੀ ਤੇਰੇ ਸਾਨੂੰ ਵੀ ਕਦੀ ਆਵਾਂ ਜਾਵਾਂ ਦੇ

ਸੋਹਣਿਆ
ਤੁਝੀ ਸੇ ਨੀਂਦੈਂ ਬੇਤਾਬ ਹੈਂ
ਸੋਹਣਿਆ
ਜਾਗੇ ਮੇਂ ਭੀ ਤੇਰਾ ਖ਼ਵਾਬ ਹੈ
ਸੋਹਣਿਆ
ਤੋ ਖ਼ਵਾਬੋਂ ਹੀ ਤੇਰੇ ਸਾਨੂੰ ਵੀ ਕਦੀ ਆਵਾਂ ਜਾਵਾਂ ਦੇ

ਕਦੀ ਆਵਾਂ ਜਾਵਾਂ ਦੇ
ਆਵਾਂ ਜਾਵਾਂ ਦੇ
ਆਵਾਂ ਜਾਵਾਂ

Otros videos de esta canción
    0 visualizaciones

    Afinación de los acordes

    Afinador en línea

    Ops (: Contenido disponible solo en portugués.
    OK