Sidhu Moose Wala, baby!
Aye!
ਧੱਕੇ ਨਾ ਦੱਬਿਆ ਕੋਇ ਕਿਨਾ ਚਿਰ ਝੁਕਦਾ ਏ
ਫਿਰ ਡਾਂਗ ਤੋਂ ਸ਼ੁਰੂ ਹੁੰਦਾ ਘੋੜੇ ਤੇ ਮੁੱਕਦਾ ਏ
ਅਡਵਾਈਸ ਉਹਨਾਂ ਨੂੰ
ਜੇ ਸੱਦੇ ਤੇ ਬਾਹਲੇ ਲੱਗਦੇ ਨੇ
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇ
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇ
ਘਰੇ ਤਾਲੀ ਲੱਗਦੇ ਨੇ ਘਰੇ ਤਾਲੀ ਲੱਗਦੇ ਨੇ
ਜੇਹਦੇ ਰਦਾਕ ਗਏ ਅੱਖਾਂ ਚ
ਖੱਬੀ ਖਾਨ ਬਰੋਬਰ ਨੇ
ਜਦੋਂ ਭੱਜਣ ਤਾਈ ਆ ਗਏ
ਫਿਰ ਬਾਹਣ ਬਰੋਬਰ ਨੇ
ਸੱਦਾ ਮਾੜਾ ਸੋਚਦੇ ਜੋ
ਕੀ ਸੱਦੇ ਸਾਲੇ ਲੱਗਦੇ ਨੇ
ਹੋ ਜਦੋਂ ਜਾ ਕੇ ਖੁਲਦੇ ਨੇ
ਘਰੇ ਤਾਲੀ ਲੱਗਦੇ ਨੇ
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇ
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇ
ਘਰੇ ਤਾਲੀ ਲੱਗਦੇ ਨੇ ਘਰੇ ਤਾਲੀ ਲੱਗਦੇ ਨੇ
ਹੋ ਅਸੀਂ ਆਪਣੀ ਜਿੰਦਗੀ ਦੇ CEO ਹੋ ਗਏ ਜੀ
ਘਰੇ ਥੋਣੁ ਵੀ ਨਹੀਂ ਬੇਹਨ ਦਿੰਦੇ ਅਸੀਂ PO ਹੋ ਗਏ ਜੀ
ਫਿਰ ਕਾਮ ਉਹ ਹੋਣੇ
ਜੈਓ ਜੁਲੀ ਫਾਲ਼ੇ ਲੱਗਦੇ ਨੇ
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇ
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇ
ਘਰੇ ਤਾਲੀ ਲੱਗਦੇ ਨੇ
ਜਦੋਂ ਵੈਰ ਵੱਡੇ ਹੁੰਦੇ
ਫਿਰ ਜੇਲਾਂ ਹੁੰਦੀਆਂ ਨੇ
ਨਾ ਛੁੱਟੀਆਂ ਮਿਲਦੀਆਂ ਨੇ
ਨਾ ਬੇਲਾਂ ਹੁੰਦੀਆਂ ਨੇ
ਚੁੱਲੇ ਗਾਹ ਉੱਗਦੇ ਨੇ
ਖੋੰਜੇ ਜਾਲੇ ਲੱਗਦੇ ਨੇ
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇ
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੀ ਲੱਗਦੇ ਨੇ
ਘਰੇ ਤਾਲੀ ਲੱਗਦੇ ਨੇ ਘਰੇ ਤਾਲੀ ਲੱਗਦੇ ਨੇ
ਆਹ ਯੋ ਥੇ ਕਿਡ!
ਆਹ ਯੋ ਥੇ ਕਿਡ!