Cifra Club

God Did

Nijjar

Aún no tenemos los acordes de esta canción.

ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮਿਹਰ ਕਾਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮਿਹਰ ਕਾਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮਿਹਰ ਕਾਮ ਹੋਈ ਜਾਂਦੇ ਨੇ

ਕਿੰਨੇ ਲੱਗਣ ਲੱਗੇ ਤੇ ਕਿੰਨੇ ਚਾਹੁਣ ਲੱਗੇ
ਨੀ ਗੀਤ ਜ਼ਿੰਦਗੀ ਮੇਰੀ ਤੇ ਹੀ ਬਣਾਉਣ ਲੱਗੇ
ਕਿੰਨੇ ਸਾਥੋਂ ਸਿੱਖ ਸਾਥੋਂ ਗਮਾਂ ਪਾਉਣ ਲੱਗੇ
ਨੀ ਕਿੰਨੇ ਕਥੇ ਹੋ ਕੇ ਜੱਟ ਸੀ ਦਬਾਉਣ ਲੱਗੇ
ਜਿੱਥੇ ਕਰਤੀ ਜ਼ੁਬਾਨ ਦੀ ਫੇ ਨਹਿਰਿਆਂ ਤੂਫ਼ਾਨ
ਜਿਹਨੀ ਖਰਨਾ ਓ ਮਿੱਤਰ ਖਲੋ ਈ ਜਾਂਦੇ ਨੇ
(ਜਿਹਨੀ ਖਰਨਾ ਓ ਮਿੱਤਰ ਖਲੋ ਈ ਜਾਂਦੇ ਨੇ)

ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮਿਹਰ ਕਾਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮਿਹਰ ਕਾਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮਿਹਰ ਕਾਮ ਹੋਈ ਜਾਂਦੇ ਨੇ

ਕਿੰਨੇ ਨੇੜੇ ਨੀ ਲਾਏ ਤੇ ਕਿੰਨੇ ਦੂਰ ਕਰੇ
ਨੀ ਜ਼ੀਰੋ ਬਡਿਆਂ ਦੇ ਆਕੜਾਂ ਗੁਰੂਰ ਕਰੇ
ਦਿਲ ਗਿਣਤੀ ਨੀ ਕਿੰਨੇ ਚੁਰੋ ਚੂਰ ਕਰੇ
ਕਿੰਨੇ ਤਪਦੇ ਸੀ ਸੈਟ ਜੋ ਜਰੂਰ ਕਰੇ
ਯਾਰਾਂ ਕੋਲੋ ਪੁੱਛੀ ਮੇਰਾ ਅਸੀ ਓਹਨਾਂ ਚੋ ਨਾ ਸ਼ੇਰਾ
ਯੂਜ ਕਰਕੇ ਜੋ ਲੋਕਾਂ ਨੂੰ ਥਰੋ ਈ ਜਾਂਦੇ ਨੇ
(ਕਰਕੇ ਜੋ ਲੋਕਾਂ ਨੂੰ ਥਰੋ ਈ ਜਾਂਦੇ ਨੇ)

ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮਿਹਰ ਕਾਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮਿਹਰ ਕਾਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮਿਹਰ ਕਾਮ ਹੋਈ ਜਾਂਦੇ ਨੇ

ਕਿੰਨੇ ਮਾਢਾ ਟਾਈਮ ਦੇਖ ਸੀ ਗਰੀਬੀ ਛੱਡ ਗਏ
ਨਾਲੇ ਗੈਰ ਥੋੜੀ ਆਪਣੇ ਕਰੀਬੀ ਛੱਡ ਗਏ
ਕਿੰਨੇ ਯਾਰੀ ਕਹਿ ਕੇ ਯਾਰੀ 'ਚ ਵਪਾਰ ਕਰ ਗਏ
ਨੀ ਕਿੰਨੇ ਸਾਡੇ ਨਾਂ ਤੋਂ ਸੈਟ ਕਾਮ-ਕਰ ਕਰ ਗਏ
ਪਲ ਪਲ ਦੀ ਖ਼ਬਰ ਬਸ ਨਿਜ਼ਾਰਾਂ ਸਬਰ
ਭਲਾ ਸਬ ਦਾ ਹੀ ਮੰਗੀ ਅਰਜ਼ੋਈ ਜਾਂਦੇ ਨੇ
(ਸਬ ਦਾ ਹੀ ਮੰਗੀ ਅਰਜ਼ੋਈ ਜਾਂਦੇ ਨੇ)

ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮਿਹਰ ਕਾਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮਿਹਰ ਕਾਮ ਹੋਈ ਜਾਂਦੇ ਨੇ
ਸਾਨੂੰ ਲੁੱਟਣ ਵਾਲੇ ਵੀ ਆਪ ਰੋਈ ਜਾਂਦੇ ਨੇ ਨੀ
ਬਾਬਾ ਕਰੀ ਜਾਵੇ ਮਿਹਰ ਕਾਮ ਹੋਈ ਜਾਂਦੇ ਨੇ

Otros videos de esta canción
    0 visualizaciones

    Afinación de los acordes

    Afinador en línea

    Ops (: Contenido disponible solo en portugués.
    OK